ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ….
attitude shayari in punjabi
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ
ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ
ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ
ਭੋਲੇ-ਭਾਲੇ ਲੋਕਾਂ ਨੇ ਸਾਂਭ ਰੱਖੀ ਹੈ। ,
ਇਨਸਾਨੀਅਤ,ਬਹੁਤੇ ਸਿਆਣੇ ਤਾਂ ਫਰੇਬੀ ਹੋ ਗਏ ਨੇ।
ਨਾ ਬਣ ਜਾਈਂ ਤਿਊੜੀ ਫਿਕਰਾਂ ਦੀ, ਮੁਸਕਾਨ ਬਣਿਆ ਰਹੋ
ਏਹੋ ਤਾਂ ਸਿਆਣਪ ਹੈ ਦਿਲਾ, ਨਾਦਾਨ ਬਣਿਆ ਰਹੋ
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ
ਵਕਤ ਹੀ ਤਾਂ ਹੈ ਬਦਲ ਜਾਏਗਾ
ਐਵੇਂ ਦਿਲ ਤੇ ਲੈ ਕੇ ਬਹਿ ਗਿਆ ਚਟਕੀ ਕਰ ਕੋਈ ਵੀਚਟਕ ਗਿਆ,
ਇਨਸਾਫ ਦੀ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ
ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ
ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ
ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ
ਸੰਗਦਾ ਸੰਗਦਾ ਚੰਨ ਉਹੀ
ਬੱਦਲਾਂ ਓਹਲੇ ਲੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿਤੇ ਕਾਸ਼ ਤੋਂ ਤਾਰਾ ਟੁੱਟ ਜਾਵੇ