ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇ
ਹੁਣ ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ.
attitude punjabi status
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ ..
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ .. !
ਨੀ ਤੂੰ ਆਕੜ ਨਾ ਸਮਝੀ,
ਇਹ ਤਾਂ ਅਣਖ਼ ਆਂ ਤੇਰੇ ਯਾਰ ਦੀ,
ਜਦੋਂ ਤੁਰੇਗੀ ਨਾਲ ਲੋਕੀ ਕਹਿਣਗੇ,
ਕਿਸਮਤ ਆਂ ਮੁਟਿਆਰ ਦੀ।
ਕਈਆ ਦੇ ਦਿੱਲ ਵਿੱਚ ਰਹਿੰਦੇ ਆ
ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ,
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ
ਸਾਨੂੰ ਰੋਣਾ ਧੋਣਾ ਨੀ ਆਉਂਦਾ,
ਅਸੀ ਤਾ ਫੁੱਲ ਨਜਾਰੇ ਲੁੱਟੇ ਨੇ,
ਇਸ ਵਿਚ ਸਾਡਾ ਕੋਈ ਕਸੂਰ ਨਹੀ,
ਸਾਡੇ ਸ਼ੋਕ ਹੈ ਹੀ ਪੁੱਠੇ ਨੇ
ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ
ਅੱੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲੱਗਦੇ ਨੀ
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!