ਵਕ਼ਤ ਨੂੰ ਬਦਲਣਾ ਸਿੱਖ ਸੱਜਣਾਂ
ਵਕ਼ਤ ਨਾਲ ਬਦਲਣਾ ਨਹੀਂ
att punjabi status
ਉਹ ਮੌਜਾਂ ਭੁੱਲਣੀਆਂ ਨਈਂ
ਜੋ ਬਾਪੂ ਦੇ ਸਿਰ ਤੇ ਕਰੀਆਂ
ਕਰਨ ਦੋ ਜ਼ੋ ਤੁਹਾਡੀਆ ਬੁਰਾਈਆਂ ਕਰਦੇ ਨੇਂ
ਇਹ ਛੋਟੀਆਂ ਛੋਟੀਆਂ ਹਰਕਤਾਂ ਛੋਟੇ ਲੋਕ ਹੀ ਕਰਦੇ ਨੇਂ
ਉਹਨਾ ਨੂੰ ਪੁੱਛ ਲਵੋ ਇਸ਼ਕ ਦੀ ਕੀਮਤ
ਅਸੀਂ ਤਾਂ ਬੱਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਟਾਹਣੀਆਂ ਤੇ ਲੱਗਿਆਂ ਦੇ ਮੁੱਲ ਪਾਉਂਦੇ ਲੋਕ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ
ਸਾਰੇ ਰਿਸ਼ਤੇ ਨਿਭਾ ਕੇ ਵੇਖ ਲਏ ਪਰ
ਮਾਂ ਪਿਓ ਜਿਹਾ ਕੋਈ ਨਾਂ ਮਿਲਿਆ
ਸੁਣ ਸੱਜਣਾਂ ਸ਼ੇਰਨੀ ਦੀ ਭੁੱਖ ਤੇ ਸਾਡਾ ਲੁੱਕ
ਦੋਵੇਂ ਹੀ ਜਾਣਲੇਵਾ ਨੇਂ
ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
ਹਸ਼ਰ ਤਾਂ ਪਤਾ ਨਹੀਂ ਕੀ ਹੋਇਆ ਹੋਵੇਗਾ
ਪਰ ਸੁਣਨ ‘ਚ ਆਇਆ ਸੱਚਾ ਪਿਆਰ ਕਰਦਾ ਸੀ ਉਹ
ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ
ਇੱਕ ਉਹ ਜਿਸਨੇ ਤੁਹਾਡੀ ਜਿੱਤ ਲਈ ਸਭ ਕੁੱਝ ਹਾਰਿਆ ਹੋਵੇ “ਬਾਪੂ”
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ ”ਬੇਬੇ”
Attitute ਤਾਂ ਬਹੁਤ ਆ ਪਰ ਬਿਨਾਂ ਗੱਲ ਤੋਂ ਦਿਖਾਉਂਦੇ ਨਹੀਂ
ਪਰ ਲੋੜ ਪੈਣ ਤੇ ਮੌਕਾ ਹੱਥੋਂ ਗਵਾਉਂਦੇ ਨਹੀਂ
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ