ਜਿਹਨਾਂ ਵਿੱਚ ਪੈਸਾ ਬੋਲਦਾ
ਉਹਨਾਂ ਲਈ ਅੱਜ ਵੀ ਮਹਿੰਗੇ ਆਂ
att punjabi status
ਜ਼ਿਨੀ ਤੇਰੀ ਕਦਰ ਕਿਤੀ ਤੂੰ ਓਹਨਾਂ ਹੀ ਬੇਕਦਰ ਹੁੰਦਾ ਗਿਆ
ਤੂੰ ਜਿਨਾ ਮੇਰੇ ਤੋਂ ਦੂਰ ਹੋਇਆ ਮੈਂ ਓਹਣਾ ਹੀ ਬੇਸਬਰ ਹੁੰਦਾ ਗਿਆ
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ
ਸਾਡੇ ਤੋਂ ਹੀ ਸਿਖਿਆ ਤੂੰ ਤੀਰ ਫੜਨਾ ,
ਪੁੱਤ ਸਾਨੂ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ
ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ
ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ
ਖੁਸ਼ੀਆਂ ਤਾਂ ਅਜਿਹੇ ਬੀਜ ਹਨ “ਜਿਹੜੇ ਦੂਸਰਿਆਂ ਦੀ ਪੈਲੀ ਵਿੱਚ ਉੱਗਦੇ ਹਨ।
Gurbaksh Singh
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
ਨੀਤ ਸਾਫ ਰੱਖੀ ਪੰਡਤਾਂ ਦੇ ਸੰਖ ਵਰਗੀ
ਓਹ ਪਾੜਨਾ ਚਾਓਂਦੀ ਸੀ ਵਰਕੇ ਪਿਆਰ ਦੇ,
ਬੂਟੇ ਅੱਜ ਆਪਾ ਵੀ ਇਸ਼ਕ ਦੇ ਵੱਢ ਤੇ
ਮੁਹੱਬਤ ਤਾਂ ਬਹੁਤ ਸੀ ਤੇਰੇ ਨਾਲ,
ਗੱਲ ਜਦ self respect ਤੇ ਆਈ,
ਤੇ ਆਪਾ ਵੀ ਮੈਸੇਜ ਕਰਨੇ ਛੱਡ ਤੇ
ਮੇਰੇ ਤਾਂ ਦੁੱਖ ਵੀ ਲੋਕਾਂ ਦੇ ਕੰਮ ਆਉਂਦੇ ਆ,
ਮੇਰੀ ਅੱਖ ਚ ਹੰਝੂ ਦੇਖ, ਲੋਕ ਮੁਸਕਰਾਉਂਦੇ ਆ
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ
ਕੋਈ ਰੀਸ ਨੀ ਠੰਡੀ ਛਾ ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੂਰੀ ਕਰ ਨਾ ਪਾਵੇ
ਕੰਮੀ ਕਦੇ ਵੀ ਮਾਂ ਦੀ ਜਾਨੀ