ਹਮ ਅਪਣੀ ਮਿਸਾਲ ਖੁਦ ਹੈ ਕਿਸੀ ਔਰ
ਜੈਸਾ ਬਨਨੇ ਕੀ ਤਮੰਨਾ ਨਹੀ ਰਖਤੇ
att punjabi status
ਬਹੁਤੇ ਲੋਕਾਂ ਦੀ ਭੀੜ ਨਹੀਂ ਆ ਮੇਰੇ ਆਲੇ ਦੁਆਲੇ
ਗਿਣੇ ਚੁਣਿਆ ਵਿੱਚੋਂ ਬੱਸ ਤੂੰ ਖਾਸ ਏ
ਜੋ ਜ਼ਾਹਿਰ ਹੀ ਹੋ ਗਿਆ ਉਹ ਦਰਦ ਕਾਹਦਾ,
ਜੋ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕਾਹਦਾ?
ਅਸੀਂ ਤੇ ਉਹਨਾਂ ਨੂੰ ਵੀ ਚਾਹ ਪਿਲਾ ਦਿੰਦੇ ਆ
ਜੋ ਜਹਿਰਦੇ ਕਾਬਿਲ ਵੀ ਨਹੀ
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ,
ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ
ਦੁਕਾਨ ਖੋਲ੍ਹਣੀ ਸੌਖੀ ਹੁੰਦੀ ਹੈ ਪਰ ਖੁਲ੍ਹੀ ਰਖਣੀ ਔਖੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਸਾਲ ਇਕ ਹੋਰ ਬੀਤ ਗਿਆ ,ਕਦੇ ਬਿਨਾ ਤੇਰੇ ,
ਇਕ ਪਲ ਵੀ ਕਢਣਾ ਔਖਾ ਸੀ
ਇਖ਼ਲਾਕ, ਪਵਿੱਤਰਤਾ, ਵਫ਼ਾਦਾਰੀ ਭਾਈਚਾਰੇ ਦੀ ਰੂਹ ਹਨ।
Gurbaksh Singh
ਨਾ ਕਿਸੇ ਤੇ ਮਰਦੇ ਆਂ
ਨਾ ਕਿਸੇ ਤੋਂ ਡਰਦੇ ਆਂ
ਜਿਹੜਾ ਜਿਵੇਂ ਚੱਲੇ ਆਪਾਂ ਵੀ
ਉਦਾਂ ਹੀ ਚੱਲਦੇ ਆਂ
ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ
ਮੈਂ ਹਰ ਕਿਸੇ ਵਰਗਾ ਥੋੜਾ ਤੂੰ
ਸੱਚੀ ਦੱਸੀ ਨਈ ਚਾਹਿਆ ਨਾ ਕਿਸੇ ਨੇ ਮੈਥੋਂ ਵੱਧ
ਇਕਾਂਤ ਵਿਚ ਜਿਹੜਾ ਖੁਸ਼ੀ ਮਹਿਸੂਸ ਕਰਦਾ ਹੈ, ਉਹ ਜਾਂ ਤਾਂ ਜੀਵ ਹੈ ਜਾਂ ਫਿਰ ਰੱਬੀ।
Francis Bacon