ਸ਼ੀਤੇ ਮਜ਼ਦੂਰ' ਦਾ ਮੁੰਡਾ ਗੁਰੂਦੁਆਰੇ ਤੋਂ ਦੇਗ ਲੈ ਕੇ ਭੱਜਾ- ਭੱਜਾ ਘਰ ਨੂੰ ਆਇਆ, "ਭਾਪੇ ਲੈ ਦੇਗ... "ਅੱਜ ਗੁਰੂਦੁਆਰੇ ਵਿੱਚ ਦੇਗ ਬਣੀ ਐਂ"..... ਮੁੰਡੇ ਨੇ 'ਸ਼ੀਤੇ' ਨੂੰ ਕਿਹਾ........ ਸ਼ੀਤੇ ਨੇ ਦੋਵੇਂ ਹੱਥ ਅੱਗੇ ਕਰ ਕੇ ਦੇਗ਼ ਲਈ.... ਹੱਥਾਂ ਤੇ ਰੱਖ,…