ਆਧੁਨਿਕ ਅਰਥ ਸ਼ਾਸਤਰ ਦੇ ਨਿਰਮਾਤਾਵਾਂ ਵਿੱਚ ਐਡਮ ਸਮਿਥ ( ਜੂਨ 5 , 1723—ਜੁਲਾਈ 17 , 1790 ) ਦਾ ਨਾਮ ਸਭ ਤਾਂ ਪਹਿਲਾਂ ਆਉਂਦਾ ਹੈ . ਉਨ੍ਹਾਂ ਦੀ ਕਿਤਾਬ ‘ਰਾਸ਼ਟਰਾਂ ਦੀ ਜਾਇਦਾਦ ( The Wealth of Nations ) ਨੇ ਅਠਾਰਵੀਂ ਸ਼ਤਾਬਦੀ …