ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਦਾ ੲਿਕ ਅਸੂਲ਼ ਸੀ । ਓੁਹ ਦਿਨ ਭਰ ਵਿੱਚ ਜੋ ਵੀ ਕੁਮਾੳੁਦੇਂ ਸਨ । ਖਾਣ ਪੀਣ ਤੋ ਬਾਅਦ ਜੋ ਵੀ ਬਚਦਾ ਸੀ । ਓੁਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ । ਰਾਤ ਨੂੰ ਭਿਖਾਰੀਅਾਂ ਦੀ ਤਰਾ…