ਹਸਰਤ ਹੈ by Sandeep Kaur April 26, 2022 ਹਸਰਤ ਹੈ ਘਟਾ ਬਣ ਕੇ ਧਰਤੀ ਦਾ ਬਦਨ ਧੋਆਂ ਸੂਰਜ ਦੀ ਤਰ੍ਹਾਂ ਡੁਬ ਕੇ ਮੈਂ ਫੇਰ ਉਦੈ ਹੋਵਾਂ ਅਮ੍ਰਿਤਾ ਪ੍ਰੀਤਮ
ਤੁਰ ਰਹੀ by Sandeep Kaur April 21, 2022 ਤੁਰ ਰਹੀ ਮੈਂ ਛੁਰੀ ਦੀ ਧਾਰ ‘ਤੇ ਫੇਰ ਵੀ ਉਹ ਖ਼ੁਸ਼ ਰਹੀ ਰਫ਼ਤਾਰ ‘ਤੇ ਮੈਂ ਫਤ੍ਹੇ ਪਾਉਣੀ ਹੈ ਅਜ ਮੰਝਧਾਰ ‘ਤੇ ਇਕ ਚੁੰਮਣ ਦੇ ਮੇਰੇ ਪਤਵਾਰ ‘ਤੇ ਸੁਖਵਿੰਦਰ ਅੰਮ੍ਰਿਤ