ਹਮਸਫ਼ਰ ਪੰਜਾਬੀ ਸਟੇਟਸ,punjabi status for girls,punjabi status for boys,punjabi status for whatsapp,punjabi shayeri
ਸੁਨਾ ਹੈ ਸਫ਼ਰ ਅਸਾਨੀ ਸੇ ਕਟ ਜਾਤੇ ਹੈਂ ਅਗਰ ਹਮਸਫ਼ਰ ਮਿਲ ਜਾਏ
ਚਲੋ ਸਫ਼ਰ-ਏ-ਜ਼ਿੰਦਗੀ ਆਸਾਨ ਕਰੇਂ ਹਮਸਫ਼ਰ ਬਨ ਕਰ
ਕੌਣ ਕਹਿੰਦਾ ਹੈ ਕਿ ਸ਼ੌਂਕ ਤੇ ਜ਼ਿੱਦ ਸਿਰਫ਼ ਮਾਂ-ਪਿਓ ਪੂਰੇ ਕਰਦੇ ਨੇ
ਜ਼ੇ ਹਮਸਫ਼ਰ ਚੰਗਾ ਮਿਲ ਜਾਵੇ ਤਾਂ ਸ਼ੌਂਕ ਵੀ ਪੂਰੇ ਹੁੰਦੇ ਨੇ ਤੇ ਜ਼ਿੱਦ ਵੀ
ਏ ਦੁਨੀਆ ਵਾਲੋ ਇਸ਼ਕ ਗ਼ਲਤ ਨਹੀਂ ਹੈ
ਹਾਂ ਹਮਸਫ਼ਰ ਗ਼ਲਤ ਜ਼ਰੂਰ ਹੋ ਸਕਤਾ ਹੈ
ਮਾਂ ਬਾਪ ਦੇ ਤਾਂ ਅਸੀਂ ਸਭ ਲਾਡਲੇ ਹੁੰਦੇ ਹਾਂ
ਹਮਸਫ਼ਰ ਦਾ ਲਾਡਲਾ ਹੋਣਾ ਨਸੀਬਾਂ ਦੀ ਗੱਲ ਹੁੰਦੀ ਹੈ
ਹਮਸਫਰ ਚੰਗਾ ਹੋਵੇ ਤਾਂ ਸਫਰ ਜਿਨ੍ਹਾਂ ਮਰਜੀ ਮੁਸ਼ਕਿਲ ਹੋਵੇ
ਖੁਸ਼ੀ ਖੁਸ਼ੀ ਗੁਜਰ ਜਾਂਦਾ ਹੈ
ਜੇ ਧੀ ਦੀ ਕਦਰ ਪੇਕੇ ਮਾਵਾਂ ਨਾਲ ਹੈ
ਤਾਂ ਸਹੁਰੇ ਘਰ ਆਪਣੇ ਹਮਸਫ਼ਰ ਨਾਲ ਹੈ
ਹਮਸਫਰ ਉਹ ਚਾਹੀਦਾ ਜੋ ਦੁੱਖ-ਸੁੱਖਵਿੱਚ ਸਾਥ ਦੇਵੇ
ਹਿੱਕ ਠੋਕ ਕੇ love you ਕਹਿਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ
ਹਮਸਫਰ ਬੇਸ਼ੱਕ ਗਰੀਬ ਹੋਵੇ ਪਰ ਚੰਗਾ ਜਰੂਰ ਹੋਣਾ ਚਾਹੀਦਾ
ਕਿਉਂਕਿ ਗਰੀਬੀ ਕੱਟੀ ਜਾ ਸਕਦੀ ਹੈ ਪਰ ਮਾੜੇ ਬੰਦੇ ਨਾਲ
ਜ਼ਿੰਦਗੀ ਨਰਕ ਬਣ ਜਾਂਦੀ ਹੈ
ਅਸੀਂ ਦੋਵੇਂ ਰਲ ਕੇ ਤਲਾਸ਼ਾਂਗੇ ਮੰਜ਼ਿਲ
ਮੈਂ ਰਹਿਬਰ ਨਹੀਂ ਹਮਸਫਰ ਭਾਲਦੀ ਹਾਂ
ਇੱਦਾਂ ਦਾ ਮਰਦ, ਹਮਸਫ਼ਰ ਤੇ ਪਤੀ ਬਣੋ
ਜਿੱਦਾਂ ਦਾ ਆਪਣੀ ਭੈਣ ਤੇ ਧੀ ਲਈ ਲੱਭਦੇ ਹੋ
ਹਮਸਫਰ ਅੱਛਾ ਹੋ ਤੋ ਦਿਲ ਹੋਂਸਲਾ ਨਹੀਂ ਹਾਰਤਾ ਹੈ
ਉਸਕਾ ਸਾਥ ਹਮੇਂ ਹਰ ਮੁਸਕਿਲ ਸੇ ਉਭਾਰਤਾ ਹੈ
ਕੁਛ ਨਹੀਂ ਬਸ ਇਤਨਾ ਸਾ ਵਾਦਾ ਚਾਹੀਏ
ਕੇ ਕੁਛ ਕਰ ਗੁਜ਼ਰਨੇ ਕੀ ਚਾਹ ਮੇਂ
ਖ਼ੁਦ ਕੇ ਸਾਥ ਮੇਰਾ ਹਮਸਫ਼ਰ ਚਾਹੀਏ
ਹਮਸਫਰ ਇੱਕ ਹੋਵੇ ਪਰ
ਉਮਰ ਭਰ ਲਈ ਸਾਥ ਨਿਭਾਵੇ
ਗੱਲਾਂ ਤਾਂ ਹਰ ਕੋਈ ਸਮਝ ਲੈਂਦਾ ਹੈ
ਹਮਸਫਰ ਐਸਾ ਹੋਵੇ ਕੇ ਖਾਮੋਸ਼ੀ ਵੀ ਸਮਝ ਲਵੇ
ਉਹ ਸਫ਼ਰ ਬੜਾ ਲਾਜਵਾਬ ਹੁੰਦਾ ਏ
ਜਿਸ ਵਿਚ ਵਫ਼ਾਦਾਰ ਹਮਸਫ਼ਰ ਨਾਲ ਹੁੰਦਾ ਏ
ਮੈਨੂੰ ਮੰਜ਼ਿਲ ਦੀ ਭਾਲ ਹੈ ਬੇਸ਼ੱਕ ਪਰ ਉਸਦੇ ਰਾਹ
ਮੈਂ ਤੇਰੇ ਵਰਗੇ ਹਮਸਫ਼ਰ ਨਾਲ਼ ਤੈਅ ਕਰਨੇ ਆ
ਇਸ਼ਕ ਦੇ ਸਫ਼ਰ ਵਿੱਚ ਸੱਚਾ ਹਮਸਫ਼ਰ ਮਿਲਣਾ
ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦਾ
ਬਹੁਤ ਖੁਸ਼ਨਸੀਬ ਹੁੰਦੇ ਨੇਂ ਉਹ ਲੋਕ
ਜਿਹਨਾ ਦਾ ਹਮਸਫ਼ਰ ਓਹਨਾਂ ਦੀ ਮੁਹੱਬਤ ਹੁੰਦੀ ਏ
ਜ਼ਿੰਦਗੀ ਮੇਂ ਕੁਛ ਨਾਂ ਪਾ ਸਕੇ ਤੋ ਕਯਾ ਗਮ ਹੈ
ਤੇਰੇ ਜੈਸਾ ਹਮਸਫ਼ਰ ਮਿਲਾ ਯੇ ਕਯਾ ਕਮ ਹੈ
ਕੋਈ ਮਿਲ ਜਾਵੇ ਹਮਸਫ਼ਰ ਐਸਾ ਮੈਨੂੰ ਵੀ
ਜ਼ੋ ਗਲ ਨਾਲ ਲਾ ਕੇ ਕਹੇ ਰੋਇਆ ਨਾਂ ਕਰ ਮੈਨੂੰ ਤਕਲੀਫ਼ ਹੁੰਦੀ ਹੈ
ਅੱਗੇ ਸਫ਼ਰ ਸੀ ਤੇ ਪਿੱਛੇ ਹਮਸਫ਼ਰ ਸੀ
ਰੁਕਦੇ ਤਾਂ ਸਫ਼ਰ ਛੁੱਟ ਜਾਂਦਾ ਚੱਲਦੇ ਤਾਂ ਹਮਸਫ਼ਰ ਛੁੱਟ ਜਾਂਦਾ