ਗਰਮੀ ਦਾ ਮੌਸਮ ਸੀ | ਇਕ ਮੈਦਾਨ ਵਿਚ ਬਹੁਤ ਵੱਡਾ ਪੇੜ ਸੀ | ਉਹ ਬਹੁਤ ਹਰਾ-ਭਰਾ ਸੀ | ਉਸ ਨੂੰ ਫ਼ਲ ਲਾਗੇ ਹੋਈ ਸਨ | ਇਕ ਦਿਨ ਉਸ ਮੈਦਾਨ ਵਿੱਚੋ ਇਕ ਬੱਚਾ ਜਾ ਰਹਿ ਸੀ | ਉਹ ਬੱਚਾ ਭੂਖਾ ਸੀ ਅਤੇ ਉਸਨੂੰ ਗਰਮੀ ਵੀ ਬਹੁਤ ਲੱਗ ਰਹਿ ਸੀ | ਉਸ ਬਚਾ ਦੀ ਨਜ਼ਰ ਉਸ ਪੇੜ ਤੇ ਪਈ | ਪੇੜ ਤੇ ਲਗੇ ਫ਼ਲ ਵੇਖ ਕੇ ਉਸ ਦਾ ਮੂੰਹ ਵਿਚ ਪਾਣੀ ਆ ਗਯਾ | ਉਸ ਨਾ ਪੈਟ ਭਰ ਕੇ ਫ਼ਲ ਖਾਦੇ | ਫ਼ਲ ਖਾਨ ਤੇ ਬਾਦ ਉਹ ਪੇੜ ਦੀ ਸ਼ਾ ਹੇਠ ਸੌ ਗਿਆ | ਕੁਝ ਦੇਰ ਅਰਾਮ ਕਰਨ ਤੋਂ ਬਾਦ ਉਹ ਓਥੋਂ ਚਲਾ ਗਿਆ | ਅਗਲੇ ਦਿਨ ਉਹ ਫਿਰ ਉਹ ਓਥੋਂ ਦੀ ਲੰਘ ਰਹਿ ਸੀ | ਉਸ ਨਾ ਦਾਖਿਆ ਕੇ ਪੇੜ ਤੇ ਇਕ ਵੀ ਫ਼ਲ ਨਹੀਂ ਹੈ | ਉਸ ਨਾ ਪੇੜ ਨੂੰ ਕਹਿਆ ਕੀ ਇਨੇਂ ਫ਼ਲ ਕਿੱਥੇ ਗਏ ? ਪੇੜ ਨਾ ਉੱਤਰ ਦਿਤਾ ਕੇ ਸਬ ਉਸ ਦਾ ਫ਼ਲ ਖਾ ਗਏ ਪਰ ਜੇ ਤੂੰ ਮੇਨੂ ਪਾਣੀ ਦਵੇਗਾ ਤਾ ਮੈ ਫਿਰ ਤੈਨੂੰ ਬਹੁਤ ਸਾਰੇ ਫ਼ਲ ਦਵਾਗਾ | ਫਿਰ ਉਹ ਬੱਚਾ ਹਰ ਰੋਜ਼ ਪੇੜ ਨੂੰ ਪਾਣੀ ਦਿੰਦਾ ਹੈ | ਥੌੜਾ ਦਿਨਾਂ ਬਾਦ ਫਿਰ ਉਹ ਪੇੜ ਫਲਾਂ ਨਾ ਭਰ ਜਾਂਦਾ ਹੈ | ਫ਼ਲ ਦੇਖ਼ ਕੇ ਉਹ ਬਹੁਤ ਖੁਸ਼ ਹੁੰਦਾ ਹੈ | ਇਸ ਕਹਾਣੀ ਤੋਂ ਆ ਪਤਾ ਚਲਦਾ ਹੈ ਕੀ ਸਾਨੂੰ ਹਰ ਰੋਜ਼ ਪੈੜਾਂ ਨੂੰ ਪਾਣੀ ਦੇਂਣਾ ਚਾਹੀਦਾ ਹੈ ਇਸ ਦਾ ਬਦਲੇ ਵਿਚ ਪੇੜ ਸਾਨੂੰ ਚੰਗੀ ਹਵਾ, ਫ਼ਲ ਆਦਿ ਦਿੰਦਾ ਹੈ |