ਰੱਬ ਦੀ ਅਦਾਲਤ ਦੀ ਵਕਾਲਤ ਬੜੀ ਨਿਆਰੀ ਹੈ
ਤੂੰ ਚੁੱਪ ਰਹਿ ਕੇ ਕਰਮ ਕਰ ਤੇਰਾ ਮੁਕੱਦਮਾ ਜਾਰੀ ਹੈ
ਪੰਜਾਬੀ sad shayari love
ਜਦੋਂ ਮੈਂ ਇਕੱਲੇ ਤੁਰਨਾ ਸ਼ੁਰੂ ਕੀਤਾ ਤਾਂ
ਮੈਨੂੰ ਸਮਝ ਆਇਆ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ
ਸਹੀ ਹੁੰਦਾ ਹੈ ਕਦੇ ਕਦੇ
ਕੁੱਝ ਲੋਕਾਂ ਦਾ ਦੂਰ ਹੋ ਜਾਣਾ
ਉੱਠ ਗਏ ਹੋ ਤਾਂ ਰੱਬ ਦਾ ਸ਼ੁਕਰੀਆ ਕਰੋ
ਹਰ ਜ਼ਿੰਦਗੀ ਦੇ ਮੁਕੱਦਰ ‘ਚ ਸਵੇਰ ਨਹੀਂ ਹੋਇਆ ਕਰਦੀ
ਲਾਖ ਦਲਦਲ ਹੋ ਪਾਂਵ ਜਮਾਏ ਰੱਖੋ
ਹਾਥ ਖਾਲੀ ਹੀ ਸਹੀ ਊਪਰ ਉਠਾਏ ਰੱਖੋ
ਕੌਣ ਕਹਿਤਾ ਹੈ ਚਲਨੀ ਮੇਂ ਪਾਣੀ ਰੁੱਕ ਨਹੀਂ ਸਕਤਾ
ਬਰਫ ਬਨਨੇਂ ਤਕ ਹੋਂਸਲਾ ਬਨਾਏ ਰੱਖੋ
ਮੁਹੱਬਤ ਵਧੀਆ ਚੀਜ਼ ਆ
ਬੱਸ ਸੱਚੀ ਨਾ ਕਰਿਓ
ਬਹੁਤ ਗਰੂਰ ਸੀ ਛੱਤ ਨੂੰ ਛੱਤ ਹੋਣ ਤੇ
ਇੱਕ ਮੰਜ਼ਿਲ ਹੋਰ ਬਣੀ
ਛੱਤ ਫ਼ਰਸ਼ ਹੋ ਗਈ
ਮਨੁੱਖ ਦੀ ਜ਼ਿੰਦਗੀ ਖੁਆਬਾਂ ਦੀ ਗੁਲਾਮ ਹੁੰਦੀ ਹੈ
ਜਿਸ ਵਿਚ ਗ਼ਰੀਬ ਅਮੀਰ ਹੋਣ ਦਾ ਖੁਆਬ ਦੇਖਦਾ ਹੈ
ਅਤੇ ਅਮੀਰ ਹੋਰ ਅਮੀਰ ਹੋਣ ਦਾ ਖੁਆਬ ਦੇਖਦਾ ਹੈ
ਬਰਬਾਦ ਹੋਣ ਦੀ ਤਿਆਰੀ ‘ਚ ਰਹਿ ਦਿਲਾ
ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ
ਖਸਮ ਨਾਲ ਜਾਈਏ ਪੇਕਿਆਂ ਦੇ
ਉਸ ਨੂੰ ਨੀਵਾਂ ਨਹੀਂ ਦਿਖਾਈ ਦਾ
ਇੱਜਤਦਾਰ ਅੱਗੇ ਝੁਕ ਜਾਵੇ ਲੱਖ ਵਾਰੀ
ਲੰਡੀ ਫੰਡੀ ਨੂੰ ਨਹੀਂ ਸਿਰ ਝੁਕਾਈ ਦਾ
ਝੂਠ ਇਕ ਦਿਨ ਸਾਮਣੇ ਆ ਜਾਂਦਾ
ਕਿਸੇ ਗੱਲ ਤੇ ਪਰਦਾ ਨੀਂ ਪਾਈ ਦਾ
ਹੁੰਦੇ ਇਸ਼ਕ ‘ਚ ਬੜੇ ਪਾਖੰਡ
ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ