ਹੁਣ ਜਿੰਦਗੀ ਨਾਲ ਰੋਸਾ ਨੀ ਕਰਦੇ
ਤੇ ਹਰੇਕ ਤੇ ਭਰੋਸਾ ਨੀ ਕਰਦੇ
ਪੰਜਾਬੀ sad ਸਟੇਟਸ lyrics
ਕਦੇ ਕਦੇ ਮੈਂ ਬਿਨਾਂ ਗੱਲੋ ਮੁਸਕਰਾ ਲੈਂਦਾ ਹਾਂ
ਉਦਾਸ ਚਿਹਰੇ ਦੇ ਲੋਕੀ ਬੜੇ ਮੱਤਲਬ ਕੱਢਦੇ ਨੇ
ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਨੇ
ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ ਨੇ
ਆਹਾ ਜਿਹੜੀ ਸੁੱਕੀਆਂ ਟਾਹਣੀਆਂ ‘ਚ ਸਲਾਭ ਬਚੀ ਏ
ਇਹਨੂੰ ਯਾਦ ਕਹਿੰਦੇ ਨੇਂ
ਭਰ ਚੁੱਕੇ ਜੱਖਮਾਂ ਨੂੰ ਖੁੱਰਚ-ਖੁੱਰਚ ਕੇ ਨੋਚ ਰਿਹਾ
ਅੱਜ ਫਿਰ ਇੱਕਲਾ ਬਹਿਕੇ ਮੈਂ ਤੇਰੇ ਬਾਰੇ ਸੋਚ ਰਿਹਾ
ਕੋਈ ਪੁੱਛੇ ਮੇਰੇ ਬਾਰੇ ਤਾਂ ਕਹਿ ਦੇਈ
ਨਫ਼ਰਤ ਦੇ ਕਾਬਿਲ ਵੀ ਨਹੀਂ ਸੀ
ਦੇਵੋ ਜ਼ਰਾ ਧਿਆਨ ਤੇ ਦੇਖੋ ਹੋਇਆ ਕੀ ਨੁਕਸਾਨ ਤੇ ਦੇਖੋ
ਤੌਬਾ ਤੌਬਾ ਇਹਨੇ ਦੁੱਖੜੇ ਚਿਹਰੇ ਤੇ ਮੁਸਕਾਨ ਤਾਂ ਦੇਖੋ
ਕੁਝ ਲੋਕ ਚੇਤੇ ਤਾਂ ਰਹਿ ਜਾਂਦੇ ਨੇਂ ਪਰ
ਦਿੱਲ ਤੋਂ ਲਹਿ ਜਾਂਦੇ ਨੇਂ
ਸਾਨੂੰ ਜੁੜੀਆਂ ਨਾ ਮੁਹੱਬਤਾਂ ਤੇਰੀਆਂ
ਉਂਝ ਲੋਕ ਭਾਵੇਂ ਲੱਖਾਂ ਜੁੜ ਗਏ
ਖੁਦ ਨਾਗ ਛੇੜਕੇ ਆਖਦਾ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂੰਛ ਤੇ ਧਰਿਆ ਕਿਉਂ
by Sandeep Kaur
ਖੁਦ ਨਾਗ ਛੇੜਕੇ ਆਖਦਾ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂੰਛ ਤੇ ਧਰਿਆ ਕਿਉਂ
ਵਕ਼ਤ ਨੂੰ ਬਦਲਣਾ ਸਿੱਖ ਸੱਜਣਾਂ
ਵਕ਼ਤ ਨਾਲ ਬਦਲਣਾ ਨਹੀਂ