ਦਿਲਾਂ ਐਵੇਂ ਬਹੁਤਾ ਕਿਸੇ ਦਾ ਹਮਦਰਦ ਨਾ ਬਣਿਆ ਕਰ
ਇੱਥੇ ਲੋਕ ਮਾੜਾ ਕਹਿਣ ਲੱਗੇ ਇਕ ਮਿੰਟ ਨੀ ਲਾਉਂਦੇ
ਪੰਜਾਬੀ ਸਟੇਟਸ sad
ਤੁਹਾਨੂੰ ਕਿਵੇਂ ਭੁੱਲ ਸਕਦਾ ਆਂ
ਤੁਸੀਂ ਤਾਂ ਬਹੁਤ ਦਿਲ ਦੁਖਾਇਆ ਆ
ਇਨਸਾਨ ਦੀ ਫ਼ਿਤਰਤ ਫ਼ਿਤਰਤ ‘ਚ ਫ਼ਰਕ ਹੁੰਦਾ ਹੈ
ਕੋਈ ਗੁਣ ਲੱਭਦਾ ਤੇ ਕੋਈ ਗੁਨਾਹ ਗਿਣਦਾ
ਠੋਕਰਾਂ ਨਾਲ ਜੋ ਅਨੁਭਵ ਤੇ ਸਬਕ ਮਿਲਿਆ ਹੈ
ਉਹ ਸਬਕ ਦੁਨੀਆਂ ਦਾ ਕੋਈ ਵੀ ਸਕੂਲ ਜਾਂ ਕਾਲਜ ਨਹੀਂ ਦੇ ਸਕਦਾ
ਸਮਝੇਗਾ ਤਾਂ ਸਮਝ ਆਵਾਂਗੇ
ਸਮਝਾਉਣ ਨਾਲ ਨਹੀਂ
ਉਮਰ ਦੀਆਂ ਮੋਹਤਾਜ ਨਹੀਂ ਹੁੰਦੀਆਂ
ਵਕਤ ਦੀਆਂ ਮਾਰਾਂ
ਸਾਰੇ ਕਹਿੰਦੇ ਨੇ ਮੈਂ ਤੈਨੂੰ ਖੋਹ ਦਿੱਤਾ
ਪਰ ਖੋਹਣ ਲਈ ਮੈਂ ਤੈਨੂੰ ਪਾਇਆ ਹੀ ਕਦੋਂ ਸੀ
ਸਾਦਗੀ ਰੱਖ ਮੁਸਾਫ਼ਿਰ
ਚਲਾਕੀਆਂ ਨਾਲ ਰੱਬ ਨਹੀਂ ਮਿਲਿਆ ਕਰਦਾ
ਵਕਤ ਜ਼ਰੂਰ ਲੱਗ ਸਕਦਾ ਏ ਮੁਸਾਫ਼ਿਰ
ਪਰ ਖ਼ੁਦਾ ਨਾਂ ਸੁਣੇ ਇੰਝ ਹੋ ਨਹੀਂ ਸਕਦਾ
ਉਹ ਤਾਂ ਸਾਰੀ ਕਾਇਨਾਤ ਦਾ ਮਾਲਕ ਏ ਮੰਗਣਾ ਹੁੰਦਾ ਏ
ਤਾਂ ਉਹਦੀ ਹੈਸੀਅਤ ਦੇ ਹਿਸਾਬ ਨਾਲ ਮੰਗਿਆ ਕਰ
ਫਿਰ ਨਾਂ ਦੁਨੀਆ ਤੇ ਆਓਂਦੇ ਨੇਂ ਉਹ
ਖ਼ੁਦਾ ਨੂੰ ਕਬੂਲ ਹੋ ਜਾਂਦੇ ਨੇ ਜੋ
ਥੋੜਾ ਸਬਰ ਕਰ ਮੁਸਾਫ਼ਿਰ
ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ