ਰਾਤ ਨਾਲ ਚਲਾ ਗਿਆ ਉਹ ਸੁਪਨਾ ਸੀ
ਗੱਲ ਹਜ਼ਮ ਨੀ ਹੋਈ
ਕਿ ਮੇਰੇ ਆਪਣੇ ਦਾ ਵੀ ਕੋਈ ਆਪਣਾ ਸੀ
ਪੰਜਾਬੀ ਸਟੇਟਸ sad
ਸੋਚੀਂ ਨਾਂ ਤੂੰ ਸਾਧਾਂ ਨੇ ਇਲਮ ਛੱਡਤੇ
ਦੁੱਖ ਦੱਸਦਾਂਗੇ ਤੇਰੀ ਵੀ ਨਬਜ਼ ਫੜ੍ਹ ਕੇ
ਕਿੱਥੇ ਲਿਖਿਆ ਕਿ ਤੂੰ ਇੱਕ ਵਾਰ ਟੁੱਟੇਂਗਾ
ਇੱਥੇ ਟੁਕੜਿਆਂ ਦੇ ਵੀ ਟੁਕੜੇ ਹੁੰਦੇ ਆ
ਜੇ ਤੂੰ 1% ਵੀ ਕਿਸੇ ਦਾ ਹੈਂ
ਤਾਂ ਮਾਫ਼ ਕਰੀਂ ਮੈਨੂੰ ਤੇਰੀ ਲੋੜ ਨਹੀਂ
ਸਾਡਾ ਦਿਲੋਂ ਕੱਢਦੇ ਖਿਆਲ ਜਾਂ
ਲਾਉਣੇ ਤੂੰ ਅੰਦਾਜ਼ੇ ਛੱਡਦੇ
ਰਾਹਾਂ ਨੂੰ ਫਰਕ ਨੀ ਪੈਂਦਾ
ਕੌਣ ਲੰਘ ਗਿਆ ਤੇ ਕੀਹਨੇ ਆਉਣਾ
ਅਸੀਂ ਸਬਰ ਵੇਖੇ ਨਹੀਂ
ਹੰਡਾਏ ਵੀ ਨੇਂ
ਤੁਹਾਡੀ ਦੁਸ਼ਮਣੀ ਕੁਬੂਲ ਆ ਸਾਨੂੰ
ਤੁਹਾਡੀ ਦੋਸਤੀ ਤੋਂ ਡਰਦੇ ਆਂ
ਕੁਝ ਤਾਂ ਰਹਿਮ ਕਰਨਾ ਸਿਖ ਲੈ ਓਏ ਸੱਜਣਾ
ਕੋਈ ਬਰਬਾਦ ਕਰ ਰਿਹਾ ਹੈ ਖੁਦ ਨੂੰ ਤੇਰੀ ਖਾਤਿਰ
ਉਹਨਾਂ ਤੋਂ ਪਰੇ ਰਹੀ ਦਾ
ਜੋ ਬਹੁਤਿਆਂ ਦੇ ਨੇੜੇ ਹੁੰਦਾ
ਚਾਬੀ ਗਵਾਚੇ ਜਿੰਦਰੇ ਵਰਗਾ ਹੁੰਦਾ ਵਿਸ਼ਵਾਸ
ਅੱਜ ਕੱਲ ਲੋਕ ਚਾਬੀ ਨੀ ਲੱਭਦੇ ਜਿੰਦਰਾ ਤੋੜ ਦਿੰਦੇ ਨੇ
ਦਿਲ ਦਰਿਆਂ ਸਮੁੰਦਰੋਂ ਡੂੰਘੇ ਕੋਣ ਦਿਲਾਂ ਦੀਆਂ ਜਾਣੇ
ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ