ਹਾਲਾਤ ਗਰੀਬ ਹੋਣ ਤਾਂ ਚੱਲੇਗਾ
ਪਰ ਸੋਚ ਗਰੀਬ ਨਹੀਂ ਹੋਣੀ ਚਾਹੀਦੀ
ਪੰਜਾਬੀ ਸਟੇਟਸ attitude
ਯੋਧਾ ਓਹੀ ਕਹਾਉਂਦੇ ਨੇਂ
ਜਿੰਨਾਂ ਨੂੰ ਆਪਣੀ ਜਾਨ ਤੋਂ ਵੱਧ ਜਿੱਤ ਪਿਆਰੀ ਹੁੰਦੀ ਆ
ਜ਼ਿੱਦ ਚਾਹੀਦੀ ਆ ਜਿੱਤਣ ਵਾਸਤੇ
ਹਾਰਨ ਲਈ ਤਾਂ ਇੱਕ ਡਰ ਹੀ ਕਾਫ਼ੀ ਆ
ਧੋਖਾ ਦੇਣ ਵਾਲੇ ਸ਼ਾਇਦ ਇਹ ਭੁੱਲ ਗਏ
ਕਿ ਮੌਕਾ ਸਾਡਾ ਵੀ ਆਵੇਗਾ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ
ਫਿਰ ਭਾਂਵੇਂ ਬਹਿ ਕੇ ਮੁਕਾਲੀਂ ਜਾਂ ਖੇਹਿ ਕੇ
ਸੁਪਨੇ ਦੇਖਣ ਦਾ ਜਿਗਰਾ ਤਾਂ ਕਰੋ
ਪੂਰੇ ਵਾਹਿਗੁਰੂ ਆਪੇ ਕਰ ਦਿੰਦਾ
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉੱਠਦੇ ਨੇਂ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ
ਨਜਾਰੇ ਲਈਦੇ ਆ ਪੁੱਤ ਐਵੇ ਚੋੜ ਨੀਂ ਕਰੀਦੀ
ਪਿੱਠ ਪਿੱਛੇ ਭੌਂਕਣ ਵਾਲਿਆਂ ਦੀ ਆਪਾਂ
ਵਾਹਲੀ ਗੌਰ ਨਹੀ ਕਰੀਦੀ
ਸਾਡੀ ਉਠਣੀ ਬਹਿਣੀ ਇੱਕਠਿਆ ਦੀ
ਮੈਂ ਸੁਣਿਆ ਰੜਕਦੀ ਕਈਆ ਨੂੰ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਦੋਂ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਜਿਹੜੇ ਅਪਣੀ ਮਰਜੀ ਦੇ ਰਾਜੇ ਹੋਣ
ਉਹ ਸਦਾ ਰਾਜੇ ਹੀ ਰਹਿੰਦੇ ਆ
ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ
ਲੋਗੋਂ ਸੇ ਸੁਨਾ ਹੈਂ ਕੇ ਬਹੁਤ ਬੁਰੇ ਹੈਂ ਹਮ