ਅਸੀਂ ਇਹੋ ਜਿਹੀ ਆਦਤ ਨਹੀਂ ਲਗਾਉਂਦੇ
ਜੌ ਸਾਡੀ ਕਮਜ਼ੋਰੀ ਬਣ ਜਾਵੇ
ਪੰਜਾਬੀ ਸਟੇਟਸ attitude
ਇਸ਼ਕ ਤਾਂ ਬੇਸ਼ਕੀਮਤੀ ਸੀ
ਲੋਕ ਹੀ ਬਾਜ਼ਾਰੂ ਨਿੱਕਲੇ
ਸ਼ਰੀਫ਼ ਉਹਨੇ ਹੀ ਰਹੋ
ਜਿੰਨੀ ਦੁਨੀਆਂ ਰੱਖੇ
ਮੈਦਾਨ ‘ਚ ਆਕੇ ਨਹੀਂ
ਘਰ ‘ਚ ਵੜ ਕੇ ਮਾਰਾਂਗੇ
ਅਸੀਂ ਬੰਦੇ ਜਰਾ ਟੇਢੇ ਆਂ ਸੱਜਣਾਂ
ਪਰ ਵੱਡਿਆਂ ਵੱਡਿਆਂ ਨੂੰ ਸਿੱਧਾ ਕਰ ਦਿੰਨੇ ਆਂ
ਤੜਪ ਜਾਵੇਂਗੀ ਤੂੰ ਮੁੱਹਬਤ ਦੀ ਇੱਕ ਬੂੰਦ ਲਈ
ਮੈਂ ਅਵਾਰਾ ਬੱਦਲ ਕਿੱਤੇ ਹੋਰ ਵਰ ਜਾਊਂ
ਕਰੋ ਉਹੀ ਜ਼ੋ ਦਿਲ ਕਹੇ
ਉਹ ਨਹੀਂ ਜ਼ੋ ਲੋਕ ਕਹਿਣ
ਅਸੀਂ ਆਪਣੀ ਨਜ਼ਰਾਂ ‘ਚ ਵਧੀਆਂ ਆਂ
ਦੂਜਿਆਂ ਦੀਆਂ ਨਜ਼ਰਾਂ ਦਾ ਠੇਕਾ ਨੀਂ ਲਿਆ
ਝੂਠੀ ਸ਼ਾਨ ਦੇ ਪੰਛੀ ਹੀ ਜ਼ਿਆਦਾ ਫੜਫੜਾਉਂਦਾ ਨੇਂ
ਬਾਜ਼ ਦੀ ਉਡਾਨ ਵਿੱਚ ਆਵਾਜ਼ ਨਹੀਂ ਹੁੰਦੀ
ਹੁਣ ਨਰਾਜ਼ ਕਿਸੇ ਨਾਲ ਨਹੀਂ ਹੋਣਾ
ਬੱਸ ਨਜ਼ਰਅੰਦਾਜ਼ ਕਰਕੇ ਜਿਉਣਾ ਹੈ
ਟਾਈਮ ਖ਼ਤਮ ਤੇਰੀ ਮੁਹੱਬਤ ਦਾ
ਹੁਣ ਮਜ਼ੇ ਲੈ ਮੇਰੀ ਨਫ਼ਰਤ ਦਾ
ਮੱਛਲੀ ਜਲ ਦੀ ਰਾਣੀ ਹੈ ਜੀਵਨ ਉਸਦਾ ਪਾਣੀ ਹੈ
ਭਰਾਵਾ ਇੰਨੇ ਕਾਂਡ ਨਾਂ ਕਰੋ ਰੱਬ ਨੂੰ ਸ਼ਕਲ ਦਿਖਾਉਣੀ ਹੈ