ਊਠਾਂਗੇ ਮਿਸਾਲ ਵੱਡੀ ਬਣਕੇ
ਇਕ ਵਾਰ ਤਾਂ ਇਹ ਦੁਨੀਆ ਹਲਾਉਣੀ ਆ
ਪੰਜਾਬੀ ਸਟੇਟਸ attitude
ਹੰਕਾਰ ਨੀਂ ਹੈਗਾ ਮੇਰੇ ‘ਚ
ਪਰ ਹਾਂ ਜ਼ਿੱਦੀ ਕਮਾਲ ਦਾ ਵਾਂ ਮੈਂ
ਦੁਸ਼ਮਣਾਂ ਦਾ ਕਲੇਜਾ ਵੀ ਕੰਬ ਗਿਆ
ਦੇਖ ਆ ਕੇ ਤੇਰਾ ਪਿਉ ਆਇਆ
ਇਹ ਨਾਂ ਸੋਚੀਂ ਕੇ ਭੁੱਲ ਗਿਆ ਹੋਣਾ
ਨਾਮ ਚਿਹਰੇ ਤੇ ਔਕਾਤ ਸਭ ਦੀ ਯਾਦ ਆ
ਅਸੀਂ ਭੁੱਲਦੇ ਨਹੀਂ
ਬੱਸ ਯਾਦ ਕਰਨਾਂ ਛੱਡ ਦਿੰਨੇ ਆਂ
ਘੱਟੀਆ ਲੋਕਾਂ ਦਾ ਇਲਾਜ਼
ਘੱਟੀਆ ਤਰੀਕੇ ਨਾਲ ਹੀ ਕਰਨਾ ਪੈਂਦਾ ਵਾਂ
ਮਸ਼ਹੂਰ ਹੋਣ ਦਾ ਸ਼ੌਂਕ ਨਹੀਂ
ਬੱਸ ਕੁੱਝ ਲੋਕਾਂ ਦਾ ਹੰਕਾਰ ਤੋੜਨਾ ਆ
ਜ਼ੇ ਤੂੰ ਬਦਮਾਸ਼ ਆਂ
ਤਾਂ ਸੁਣ ਲੇ ਸ਼ਰੀਫ਼ ਅਸੀਂ ਵੀ ਨੀ ਹੈਗੇ
ਹਰਕਤਾਂ ਸੁਧਾਰ ਲਾ ਆਪਣੀਆਂ
ਨਹੀਂ ਤਾਂ ਹਾਲਾਤ ਬਦਲ ਦੇਵਾਂਗੇ ਤੇਰੇ
ਤੂੰ ਚੰਗਾ ਹੋਵੇਂਗਾ ਆਪਣੇ ਲਈ
ਮੈਂ ਬੁਰਾ ਵਾਂ ਜ਼ਮਾਨਾ ਜਾਣਦਾ ਵਾਂ
ਖੌਫ ਤਾਂ ਅਵਾਰਾ ਕੁੱਤੇ ਵੀ ਮਚਾਉਂਦੇ ਨੇਂ
ਪਰ ਦਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਆ
ਉਮਰ ਬਹੁਤ ਬਾਕੀ ਆ ਹਾਲੇ
ਹਾਦਸੇ ਵੀ ਬਹੁਤ ਹੋਣਗੇ