ਫਿਰ ਨਾਂ ਦੁਨੀਆ ਤੇ ਆਓਂਦੇ ਨੇਂ ਉਹ
ਖ਼ੁਦਾ ਨੂੰ ਕਬੂਲ ਹੋ ਜਾਂਦੇ ਨੇ ਜੋ
ਟੁੱਟਿਆ ਦਿਲ status punjabi
ਥੋੜਾ ਸਬਰ ਕਰ ਮੁਸਾਫ਼ਿਰ
ਉਹਦੇ ਫ਼ੈਸਲੇ ਵਿਗਾੜਦੇ ਨਹੀਂ ਸਵਾਂਰਦੇ ਹੁੰਦੇ ਨੇਂ
ਦੁੱਖ ਹਰ ਕੋਈ ਨਹੀਂ ਸਮਝ ਸਕਦਾ
ਸ਼ਮਸ਼ਾਨ ਵਿੱਚ ਵੀ ਲੋਕ ਹੱਸਦੇ ਵੇਖੇ ਨੇ [/blockquote
ਮਜ਼ਬੂਰੀ ਦੀ ਚੁੱਪ ਅੱਗੇ
ਹਜਾਰਾਂ ਖਵਾਹਿਸ਼ਾਂ ਦੀ ਅਵਾਜ਼ ਨੂੰ ਚੁੱਪ ਹੋਣਾ ਪਿਆ
ਬਿਨਾਂ ਕੁਝ ਮਿਲੇ ਜਦੋਂ ਮੰਗਾਂ ਪੂਰੀਆਂ ਹੋਣ ਲੱਗਣ
ਤਾਂ ਸਮਝ ਲਵੀ ਮਿੱਤਰਾ ਤੈਨੂੰ ਸਬਰ ਕਰਨਾ ਆ ਗਿਆ
ਔਰਤ ਦਾ ਸਭ ਤੋਂ ਵੱਡਾ ਸਤਿਕਾਰ
ਔਰਤ ਨੂੰ ਸਮਝਣਾ ਹੈ ਤਰੀਫ਼ ਕਰਨਾ ਨਹੀ
ਸੁਭਾਅ ਹੀ ਇਹੋ ਜਾ
ਸਾਰਿਆਂ ਦਾ ਦੁੱਖ ਆਪਣਾ ਹੀ ਲੱਗਦਾ
ਜਿੱਥੇ ਖੁੱਲ ਕੇ ਗੱਲ ਕਰਨ ਦੀ ਆਦਤ ਹੋਵੇ
ਓਥੇ ਰਿਸ਼ਤੇ ਕਦੇ ਨਹੀਂ ਟੁੱਟਦੇ
ਸੁਆਦ ਨਾਂ ਚੰਗਾ ਲੱਗੇ
ਤਾਂ ਲੋਕ ਟੁੱਕ ਕੇ ਛੱਡ ਦਿੰਦੇ ਨੇਂ
ਫ਼ਰਕ ਨਹੀਂ ਪੈਂਦਾ ਕੋਈ ਨਾਲ ਹੈਗਾ ਜਾਂ ਨਹੀਂ
ਹਰ ਦੁੱਖ ਹੱਸ ਕੇ ਸਹਿੰਦੇ ਆਂ
ਮਿਲਾਵਟ ਨਹੀਂ ਪਸੰਦ ਰਿਸਤਿਆਂ ‘ਚ
ਤਾਂਹੀ ਇੱਕਲੇ ਰਹਿੰਦੇ ਆਂ
ਜਦੋਂ ਰੂਹਾਂ ਉਦਾਸ ਹੋਣ
ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ
ਰੂਹ ਨਾਲ ਰੂਹ ਤਾਂ ਇੱਕ ਬਾਰੀ ਵੀ ਮਿਲ ਨਾ ਸਕੀ ਕਦੇ
ਉਂਝ ਭਾਂਵੇਂ ਸੀਨੇ ਨਾਲ ਮੇਰੇ ਲੱਗੀ ਉਹ ਮੇਰੇ ਲੱਖ ਵਾਰੀ