Stories by tag: ਸੰਤ ਸਿੰਘ ਜੀ ਮਸਕੀਨ

Religious | Spirtual

ਪਰਮਾਤਮਾ ਦਾ ਸਿੰਘਾਸਨ

ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ। ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ- "ਫ਼ਕੀਰਾ ! ਰੋ ਕਿਉਂ ਰਿਹਾ ਹੈਂ ?" ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ…...

ਪੂਰੀ ਕਹਾਣੀ ਪੜ੍ਹੋ
Religious | Spirtual

ਮੇਰੀ ਇਹ ਜ਼ਿੰਦਗੀ

ਇਸਲਾਮ ਵਿਚ ਸੂਫ਼ੀ ਤਬਕਾ ਹੀ ਹੈ,ਜੋ ਬਾਰ-ਬਾਰ ਦੇ ਜਨਮ ਨੂੰ ਮੰਨਦਾ ਹੈ।ਨਾ ਮੁਸਲਮਾਨ,ਨਾ ਯਹੂਦੀ,ਨਾ ਪਾਰਸੀ ਅ�ਤੇ ਨਾ ਹੀ ਈਸਾਈ ਬਾਰ-ਬਾਰ ਦੇ ਜਨਮ ਨੂੰ ਮੰਨਦੇ ਹਨ।ਇਸ ਲਈ ਸੂਫ਼ੀ ਮਾਰ ਦਿੱਤੇ ਗਏ।ਜਿਨੑਾਂ ਨੇ ਪੂਰਨ ਸੱਚਾਈ ਬਿਆਨ ਕੀਤੀ,ਮਾਰ ਦਿੱਤੇ ਗਏ।ਸ਼ਮਸ ਤਬਰੇਜ਼ ਬਾਰ-ਬਾਰ ਦੇ ਜਨਮ ਨੂੰ ਮੰਨਦਾ ਸੀ,ਪੁੱਠੀ ਖੱਲ ਲਾਹ ਕੇ ਮਾਰ ਦਿੱਤਾ ਗਿਆ। ਇਹ ਕਥਾ ਇਸ ਫ਼ਕੀਰ ਨੇ ਖ਼ੁਦ ਲਿਖੀ ਹੈ- "ਬਾਜ਼ ਆਮਦਮ…...

ਪੂਰੀ ਕਹਾਣੀ ਪੜ੍ਹੋ
Religious | Spirtual

ਵਿਚਾਰ

ਧੰਨੁ ਗੁਰੂ ਨਾਨਕੁ ਦੇਵ ਜੀ ਜਿੱਥੇ ਬ੍ਰਹਮ ਗਿਆਨੀ ਨੇ, ਵਕਤ ਦੇ ਅਵਤਾਰੀ ਪੁਰਸ਼ ਨੇ, ਉਥੇ ਸ਼ਰੀਰ ਸ਼ਾਸਤਰੀ ਵੀ ਨੇ| ਆਪ ਕਹਿੰਦੇ ਨੇ.... ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀਆਂ ਤੋਂ ਮਨੁੱਖ ਜੰਮਦੇ ਹਨ। ਬਿਧਾਤੇ ਦੀ ਇਸ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.