ਬੌਬ ਮਾਰਲੇ ਇੱਕ ਖਿਆਲ ਰੱਖਦਾ ਸੀ, ਜਿਹੋ ਜਾ ਖ਼ਿਆਲ virologist ਰੱਖਦੇ ਆ, ਜੋ ਵਾਇਰਸ ਨੂੰ ਸਟੱਡੀ ਕਰਦੇ ਆ । ਉਹ ਮੰਨਦਾ ਸੀ ਕਿ ਨਸਲਵਾਦ ਤੇ ਨਫਰਤ ਇੱਕ ਬਿਮਾਰੀ ਆ ਤੇ ਹਰ ਬਿਮਾਰੀ ਵਾਂਗੂੰ ਇਹਦਾ ਇਲਾਜ ਕੀਤਾ ਜਾ ਸਕਦਾ । ਪੱਕਾ…