ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ…