ਕ੍ਰਿਸ਼ਨਾਮੂਰਤੀ:ਇਹ ਜਾਨਣ ਦਾ ਇੱਕ ਹੀ ਉਪਾਅ ਹੈ ਕਿ ਤੁਸੀਂ ਮਰ ਕੇ ਦੇਖੋ,ਨਹੀਂ ਨਹੀਂ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ,ਤੁਹਾਨੂੰ ਮਰਨਾ ਹੀ ਹੋਵੇਗਾ।ਇਕੱਲੇ ਸਰੀਰਕ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤਲ ਤੇ ਗਹਿਰਾਈ ਵਿੱਚ ਆਪਣੇ ਅੰਦਰ ਮਰਨਾ,ਉਹਨਾਂ ਚੀਜ਼ਾਂ ਪ੍ਰਤੀ ਜਿੰਨ੍ਹਾਂ ਨੂੰ…