ਤੂੰ ਕੀ ਹੈਂ ,,?,, ਤੂੰ ਆਪਣਾ ਫੈਸਲਾ ਖੁਦ ਕਰ ,, ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,, ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,, ਦੂਸਰਾ ਅਗਰ ਤੇਰਾ ਕੋਈ ਬੇਗਾਨਾ…