ਸੂਫ਼ੀ ਫ਼ਕੀਰ ਹੋਈ ਹੈ, ਰਾਬਿਆ । ਉਸਦੇ ਘਰ ਇਕ ਮਹਿਮਾਨ ਆਇਆ, ਫ਼ਕੀਰ ਹਸਨ । ਸਵੇਰ ਸੀ, ਹਸਨ ਬਾਹਰ ਆਇਆ । ਬੜੀ ਸੋਹਣੀ ਸਵੇਰ । ਸੂਰਜ ਉੱਗ ਰਿਹਾ ਸੀ, ਪੰਛੀ ਗੀਤ ਗਾ ਰਹੇ ਸੀ, ਹਰੇ-ਭਰੇ ਰੁੱਖ ਤੇ ਰੁੱਖਾਂ 'ਤੇ ਫੁੱਲ ਖਿੜੇ…