
ਇਕ ਨੌ ਜਵਾਨ ਨੇ ਮੈਨੂੰ ਪੁਛਿਆ, ਜੀਵਨ ਵਿਚ ਬਚਾਉਣ ਵਰਗੀ ਕੀ ਚੀਜ ਹੈ ? ਮੈ ਕਿਹਾ ਖੁਦ ਦੀ ਆਤਮਾ ਅਤੇ ਉਸ ਦਾ ਸੰਗੀਤ! ਜੋ ਉਸ ਨੂੰ ਬਚਾ ਲੈਂਦਾ ਹੈ , ਉਹ ਸਭ ਬਚਾ ਲੈਂਦਾ ਹੈ ! ਇਕ ਬਿਰਧ ਸੰਗੀਤਕਾਰ ਕਿਸੇ…
ਪੂਰੀ ਕਹਾਣੀ ਪੜ੍ਹੋਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ…
ਪੂਰੀ ਕਹਾਣੀ ਪੜ੍ਹੋਮੰਦਿਰ, ਚਰਚ, ਮਸਜਿਦ, ਗੁਰਦੁਆਰੇ ਜਾਣ ਦੀ ਚਿੰਤਾ ਛੱਡੋ। ਇੰਨ੍ਹਾ ਲੋਕਾਂ ਨੇ ਤੁਹਾਨੂੰ ਬਹੁਤ ਬੇਵਕੂਫ ਬਣਾ ਲਿਆ ਹੈ। ਇੰਨ੍ਹਾ ਲੋਕਾਂ ਨੂੰ ਸਵਾਲ ਪੁੱਛਣਾ ਬੰਦ ਕਰੋ । ਇੰਨ੍ਹਾ ਪੰਡਿਤਾਂ, ਪਾਦਰੀਆਂ ਅਤੇ ਸਾਧੂਆਂ ਤੋਂ । ਕਿਓਂਕੀ ਇਹ ਲੋਕ ਤੁਹਾਨੂੰ ਹਜਾਰਾਂ ਸਾਲਾਂ ਤੋਂ ਧਰਵਾਸ…
ਪੂਰੀ ਕਹਾਣੀ ਪੜ੍ਹੋਮੈਂ ਓਸ਼ੋ ਦੀ ਇੱਕ ਇੰਟਰਵਿਊ ਸੁਣਕੇ ਬੜਾ ਢਿੱਡ ਫੜ ਕਿ ਹੱਸਿਆ,,, ਓਸ਼ੋ ਨੂੰ ਅਮਰੀਕਾ ਵਿੱਚ ਰੀਗਨ ਦੀ ਸਰਕਾਰ ਗਰੀਨ ਕਾਰਡ ਨੀ ਸੀ ਦੇ ਰਹੀ,, ਜਾਣੀ ਲਾਰੇ ਲੱਪੇ ਲਾਈ ਜਾਂਦੇ ਸੀ। ਇੰਟਰਵਿਊ ਲੈਣ ਆਲ੍ਹਾ ਕਹਿੰਦਾ 'ਅਗਰ ਤੁਸੀਂ ਗਰੀਨ ਕਾਰਡ ਤੋਂ ਬਿਨਾਂ…
ਪੂਰੀ ਕਹਾਣੀ ਪੜ੍ਹੋ