ਇੰਗਲੈਂਡ ਵਿੱਚ ਮੈਥਿਊ ਐਲਗਜ਼ੈਂਡਰ ਇੱਕ ਵੱਡਾ ਵਿਦਵਾਨ ਸੀ।ਉਹ ਅਧਿਆਪਕ ਹੀ ਇਸ ਗੱਲ ਦਾ ਸੀ ਕਿ ਲੋਕਾਂ ਨੂੰ ਸਿਖਾਏ ਕਿ ਕਿਵੇਂ ਤੁਰੀਏ ਅਤੇ ਤੁਸੀਂ ਹੈਰਾਨ ਹੋਵੋਗੇ ਇਹ ਜਾਣਕੇ ਕਿ ਐਲਗਜ਼ੈਂਡਰ ਨੇ ਹਜ਼ਾਰਾਂ ਲੋਕਾਂ ਦੀਆਂ ਬਿਮਾਰੀਆਂ ਨੂੰ ਸਿਰਫ਼ ਉਹਨਾਂ ਦੇ ਠੀਕ ਖੜ੍ਹਾ…