ਹਾਸੇ ਵੰਡਦਾ ਹੋਇਆ

by Sandeep Kaur

ਹਾਸੇ ਵੰਡਦਾ ਹੋਇਆ ਵੀ ਚਲਦਾ ਫਿਰਦਾ ਮੋਇਆ ਵਾਂ

ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ

You may also like