ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ

by Sandeep Kaur

ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ,

ਵਖਤ ਹੁੱਣ ਪਹਿਲਾਂ ਜਿਹਾ ਰੰਗੀਨ ਜਿਹਾ ਨਹੀ ਰਿਹਾ।

ਹੁੱਣ ਜੇ ਕੋਈ ਕਿਹੰਦੀਂ ਮਰ ਜਾੳਗੀਂ ਤੇਰੇ ਬਿਨਾ ,

ਬਸ ਇਸ ਗੱਲ ਤੇ ਹੁਣ ਬਹੁਤਾ ਯਕੀਨ ਜਿਹਾ ਨਹੀ ਰਿਹਾ।

You may also like