ਸਾਨੂੰ ਨਾ attitude shayari in punjabi

by Sandeep Kaur

ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ

ਪਿਆਰ ਹੋਵੇ ਜਾਂ ਨਫ਼ਰਤ

ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ..

You may also like