ਸਾਡੇ ਸਟੇਟਸ attitude lines in punjabi

by Sandeep Kaur

ਸਾਡੇ ਸਟੇਟਸ ਤੱਤੀ ਚਾਹ ਵਰਗੇ ਨੇ

ਕਮਲੀਏ ਜਿਹਦੀ ਸਮਝ ਆਦੇਂ ਨੇ

ਉਹ ਮਜੇ ਲੈਂਦਾ ਤੇ

ਜਿਹਦੀ ਨਹੀ ਆਉਦੇ

ਉਹਦਾ ਅੰਦਰ ਸੜਦਾ

You may also like