ਸਾਂਝ ਤੇਰੇ ਨਾਲ ਹੁਣ ਜਨਮਾਂ ਦੀ ਏ ਸਾਡਾ

by admin

ਸਾਂਝ ਤੇਰੇ ਨਾਲ ਹੁਣ ਜਨਮਾਂ ਦੀ ਏ

ਸਾਡਾ ਨਹੀਂਓ ਬਿਨ ਤੇਰੇ ਹੁਣ ਸਰਨਾ

ਨਸੀਬ ਹੋਵੇ ਮੈਨੂੰ ਤੇਰਾ ਸਾਥ ਸੱਜਣਾ

ਮੈ ਜਿਉਣਾ ਤੇਰੇ ਨਾਲ ਤੇਰੇ ਨਾਲ ਮਰਨਾ

You may also like