ਵਜੂਦੋਂ ਚਲਿਆ ਗਿਆ

by Sandeep Kaur

ਵਜੂਦੋਂ ਚਲਿਆ ਗਿਆ ਮੈਂ ਆਪਣੇ

ਉਹ ਦਿੱਲ ਵਿੱਚ ਆਪਣੇ ਲਈ

ਮੁੱਠੀ ਭਰ ਮੁਹੱਬਤ ਤਲਾਸ਼ਦਾ ਤਲਾਸ਼ਦਾ

You may also like