ਰੰਗ ਰੂਪ ਦਾ ਕਦੇ ਮਾਣ ਨੀ ਕਰੀਦਾ

by Sandeep Kaur

ਰੰਗ ਰੂਪ ਦਾ ਕਦੇ ਮਾਣ ਨੀ ਕਰੀਦਾ,

ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀਦਾ …

ਯਾਰੀ ਲਾ ਕੇ ਜੇ ਨਿਭਾਉਣੀ ਨਹੀਂ ਆਉਂਦੀ,

ਤਾਂ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ …

You may also like