ਬਹੁਤ ਗਰੂਰ ਸੀ

by Sandeep Kaur

ਬਹੁਤ ਗਰੂਰ ਸੀ ਛੱਤ ਨੂੰ ਛੱਤ ਹੋਣ ਤੇ

ਇੱਕ ਮੰਜ਼ਿਲ ਹੋਰ ਬਣੀ

ਛੱਤ ਫ਼ਰਸ਼ ਹੋ ਗਈ

You may also like