ਫਿਤਰਤ ਕਿਸੇ ਦੀ

by Sandeep Kaur

ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ ਹਮਸਫਰ,

ਹਰ ਸਕਸ਼ ਆਪਣੀ ਹੱਦ ਚ ਲਾਜਵਾਬ ਹੁੰਦਾ |

You may also like