ਪਿਆਰ ਨਾ ਮਿਲਣ ਤੇ ਜਿਆਦਾ ਦੁੱਖ ਉਦੋਂ ਹੀ ਹੁੰਦਾ-Punjabi Sad Status

by Sandeep Kaur

ਪਿਆਰ ਨਾ ਮਿਲਣ ਤੇ ਜਿਆਦਾ ਦੁੱਖ ਉਦੋਂ ਹੀ ਹੁੰਦਾ

ਜਦੋ ਅਸੀਂ ਕਿਸੇ ਦੀ ਇਜਾਜਤ ਤੋਂ ਬਿਨਾ,

ਉਸਨੂੰ ਆਪਣਾ ਮੰਨਣ ਦੀ ਗਲਤੀ ਕਰ ਬੈਠਦੇ ਹਾਂ

You may also like