ਪਾਣੀਂ ਵਰਗੀ Sad punjabi Status

by Sandeep Kaur

ਪਾਣੀਂ ਵਰਗੀ ਜ਼ਿੰਦਗੀ ਰੱਖਣਾਂ,

ਪਾਣੀਂ ਜਿਹਾਂ ਸੁਭਾਅ।

ਡਿੱਗ ਪਏ ਤਾਂ ਝਰਨਾ ਬਣਦਾ,

ਜੇ ਤੁਰ ਪਏ ਤਾਂ ਦਰਿਆ।

You may also like