374
ਤੇਜ਼ ਨਕਸ਼ ਦੀ ਧਾਰ ਜੀਹਦੀ
ਤਲਵਾਰਾਂ ਦਾ ਮੁੱਖ ਮੋੜ ਦਿੰਦੀ
ਹੱਸਦੀ ਗੁਲਾਬੀ ਬੁੱਲੀਆਂ ਚੋਂ
ਮੇਰੇ ਸਾਰੇ ਹੀ ਦੁੱਖ ਤੋੜ ਦਿੰਦੀ