ਤੂੰ ਰੱਬ ਦੀ ਦਿੱਤੀ ਹੋਈ ਸੌਗਾਤ

by Sandeep Kaur

ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ

ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ

ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,

ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ

You may also like