ਤੁਹਾਡੀ ਕਿਸਮਤ Vinoba Bhave Quotes In Punjabi

by Sandeep Kaur

ਤੁਹਾਡੀ ਕਿਸਮਤ ਤੁਹਾਡੇ ਹੱਥ ਹੈ।

ਜਿਹੜੀ ਸ਼ਕਤੀ ਤੁਸੀਂ ਚਾਹੁੰਦੇ ਹੋ ਉਹ ਸਾਰੀ ਤੁਹਾਡੇ ਅੰਦਰ ਮੌਜੂਦ ਹੈ।

ਇਸ ਲਈ ਆਪਣੀ ਕਿਸਮਤ ਆਪ ਬਣਾਉ।

Vinoba Bhave

You may also like