ਤਸੱਲੀਆਂ ਉਬਾਲ ਕੇ

by Sandeep Kaur

ਤਸੱਲੀਆਂ ਉਬਾਲ ਕੇ ਕੁੱਲੜ੍ਹ ਵਿੱਚ ਪਾਉਂਦਾ ਹੈ

ਚਾਹ ਦੀ ਹਰ ਟੱਪਰੀ ਤੇ ਇੱਕ ਜਾਦੂਗਰ ਬੈਠਾ ਹੂੰਦਾ ਹੈ

You may also like