ਜ਼ਿੰਦਗੀ ਵੀ ਵੱਧ

by Sandeep Kaur

ਜ਼ਿੰਦਗੀ ਵੀ ਵੱਧ-ਪੱਤੀ ਵਾਲੀ ਚਾਹ ਵਰਗੀ ਹੋਈ ਪਈ ਆ

ਕੌੜੀ ਤਾਂ ਬਹੁ ਲੱਗਦੀ ਪਰ ਅੱਖਾਂ ਖੋਲ ਦਿੰਦੀ ਆ

You may also like