ਜ਼ਖਮ ਮੇਰਾ Punjabi Sad Status

by Sandeep Kaur

ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,

ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,

ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,

ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,,

You may also like