ਜਵਾਬ ਦੇਣਾ ਬੇਸ਼ੱਕ

by Sandeep Kaur

ਜਵਾਬ ਦੇਣਾ ਬੇਸ਼ੱਕ ਗਲਤ ਗੱਲ ਆ ਪਰ

ਜੇ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾਂ ਹੀ ਭੁੱਲ ਜਾਂਦੇ ਨੇ

You may also like