ਚੱਕਵਾਂ ਜਿਹਾ ਸੂਟ

by Sandeep Kaur

ਚੱਕਵਾਂ ਜਿਹਾ ਸੂਟ ਬੜੀ ਰੀਝ ਨਾਲ ਸਵਾਇਆ ਏ

ਜਿਉਂਦੇ ਰਹਿਣ ਮੇਰੇ ਮਾਪੇ ਜਿੰਨ੍ਹਾ ਮੇਰਾ ਹਰ ਇੱਕ ਸ਼ੌਂਕ ਪੁਗਾਇਆ ਏ

You may also like