246
ਚੰਗਾ ਮਾੜਾ ਆਹੀ ਹਾਲ ਮੇਰਾ
ਕਬਰਾਂ ਨਾਲ ਜਾਣਾ ਜੋ ਮਲਾਲ ਮੇਰਾ
ਹਾਰ ਗਿਆ ਮੈਂ ਤੇ ਜਿਤਿਆਂ ਏਂ ਤੂੰ
ਗੱਲੀ ਬਾਤੀਂ ਨਾਲ ਰਹਿਣ ਵਾਲੇ
ਹੁਣ ਦੱਸ ਮੈਨੂੰ ਕਿੱਥੇਂ ਆਂ ਤੂੰ