ਕੌਫੀ ਤਾਂ ਕੱਚੇ

by Sandeep Kaur

ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ਏ

ਪੱਕਿਆ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਦੇ ਨੇਂ

 

You may also like