ਕੌਫ਼ੀ ਵਾਲੇ ਤਾਂ

by Sandeep Kaur

ਕੌਫ਼ੀ ਵਾਲੇ ਤਾਂ ਬਸ ਫਲਰਟ ਕਰਦੇ ਨੇ

ਜੇ ਕਦੇ ਇਸ਼ਕ ਕਰਨਾ ਹੋਇਆ ਤਾਂ ਚਾਹ ਵਾਲੇ ਨੂੰ ਮਿਲੀ

You may also like