ਕੁੱਝ ਖੇਸ ਰੇਸ਼ਮ ਜਿਹੀਆਂ ਤੰਦਾਂ ਦੇ ਕੁੱਝ

by admin

ਕੁੱਝ ਖੇਸ ਰੇਸ਼ਮ ਜਿਹੀਆਂ ਤੰਦਾਂ ਦੇ

ਕੁੱਝ ਝੁੰਡ ਮਿੱਟੀ ਦੀਆਂ ਪੈੜਾਂ ਦੇ

ਮੇਰੀ ਜ਼ੁਬਾਨੋ ਸਦਾ ਬੋਲ ਨਿਕਲਣ

ਚੰਨਾਂ ਵੇ ਤੇਰੀਆਂ ਖੈਰਾਂ ਦੇ

You may also like